ਘੱਲੂਘਾਰਾ ਦਿਵਸ ਵੱਖ ਵੱਖ ਗੁਰਦੁਆਰਾ ਸਾਹਿਬਾਨ 'ਚ ਮਨਾਏ ਜਾਣ ਨੂੰ ਲੈ ਕੇ ਸਿਮਰਨਜੀਤ ਮਾਨ ਹੋਏ ਨਾਰਾਜ਼|OneIndia Punjabi

2023-06-05 0

ਜੂਨ 1984 ਵਿੱਚ ਵਾਪਰੇ ਘੱਲੂਘਾਰਾ ਹਰ ਸਾਲ ਜੂਨ ਦੇ ਮਹੀਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਮਨਾਇਆ ਜਾਂਦਾ ਹੈ ਜਿਸ ਤੋਂ ਬਾਅਦ ਦਮਦਮੀ ਟਕਸਾਲ ਵੱਲੋਂ ਸਿੱਖ ਜੱਥੇਬੰਦੀਆਂ ਵਲੋ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਘਲੂਘਾਰਾ ਦਿਵਸ ਮਨਾਇਆ ਜਾਂਦਾ ਹੈ |
.
Simranjit Maan was angry about Ghallughara Day being celebrated in different Gurudwaras.
.
.
.
#simranjeetsinghmann #GhallugharaDay #punjabnews
~PR.182~